Comic strips are a great tool for learning and practicing Punjabi language. A comic provides a short accessible world in which funny, interesting looking characters go about their lives. Students with limited Punjabi reading or speaking skills find it easy to deal with the size of a comic strip.

ਚੁੜੈਲ ਅਤੇ ਡੱਡੂ

ਇਕ ਚੁੜੈਲ ਅਤੇ ਉਸਦਾ ਦੋਸਤ ਜਾਦੂਈ ਡੱਡੂ ਨੇ ਜੰਗਲੇ ਵਿਚ ਕੀ ਕੀਤਾ? ਤੁਸੀਂ ਦੱਸ ਸਕਦੇ ਹੋ ? 

A witch flying on her broom in the forest finds a frog in her hat.
ਚੁੜੈਲ ਨੇ ਕੀ ਕੀਤਾ ?

ਗੱਲਾਂ ਬਾਤਾਂ ਕਰੋ

ਸੋਚੋ ਅਤੇ ਦੱਸੋ ਕੀ ਗੱਲ ਬਾਤ ਚੱਲ ਰਹੀ ਹੈ! ਹਰ ਵਾਰੀ ਨਵੀਂ ਗੱਲ ਹੋ ਰਹੀ ਹੈ |

Comic strip with blank speech bubbles.
ਕੀ ਗੱਲ ਹੋ ਰਹੀ ਹੈ ?

ਫਰਕ ਦੱਸੋ!

ਦੋਵਾਂ ਤਸਵੀਰਾਂ ਵਿਚ ਫਰਕ ਲੱਭੋ! 

ਕੀ ਕੀ ਅੰਤਰ ਨੇ?

ਉੱਡਦੀ ਜਾਂਦੀ

ਇਹ ਕੁੜੀ ਕੌਣ ਹੈ ਜੋ ਉੱਡਦੀ ਜਾਂਦੀ ਹੈ? ਲਿੱਖ ਕੇ ਜਾਂ ਬੋਲ ਕੇ ਦੱਸੋ|

a girl sitting on top of a flying bird
ਕੁੜੀ ਅਤੇ ਪੰਛੀ ਦਾ ਸਾਹਸੀ ਉੱਦਮ

ਰਾਖਸ਼ ਆਇਆ

 ਰਾਖਸ਼ ਬਹੁਤ ਖੂੰਖਾਰ ਸੀ| ਉਸਨੇ ਸਾਰਾ ਸ਼ਹਿਰ ਤਹਿਸ – ਨਹਿਸ ਕਰ ਦਿੱਤਾ| ਹੁਣ ਤੁਸੀਂ ਦੱਸੋ ਕੀ ਕੀ ਹੋਇਆ?

monster desroys the city
ਰਾਕਸ਼ ਨੇ ਸਾਰਾ ਸ਼ਹਿਰ ਬਰਬਾਦ ਕਰ ਦਿੱਤਾ
 
Translate »