Khalsa Punjabi School
Learn. Connect. Build
We acknowledge the traditional owners of lands across NSW and Australia. We recognise the traditional owners of these lands, skies, and waterways, and pay our respects to our elders, past and present. We also recognise the oldest continuously operating culture in the world.
ਅਸੀਂ ਇੰਨ੍ਹਾਂ ਜ਼ਮੀਨਾਂ, ਅਸਮਾਨਾਂ ਅਤੇ ਜਲ ਮਾਰਗਾਂ ਦੇ ਰਵਾਇਤੀ ਮਾਲਕਾਂ ਨੂੰ ਮਾਨਤਾ ਅਤੇ ਪੁਰਾਣੇ ਤੇ ਵਰਤਮਾਨ ਦੇ ਬਜ਼ੁਰਗਾਂ ਨੂੰ ਆਪਣਾ ਸਤਿਕਾਰ ਪੇਸ਼ ਕਰਦੇ ਹਾਂ। ਅਸੀਂ ਦੁਨੀਆ ਦੇ ਸਭ ਤੋਂ ਪੁਰਾਣੇ ਨਿਰੰਤਰ ਚੱਲ ਰਹੇ ਸੱਭਿਆਚਾਰ ਨੂੰ ਵੀ ਮਾਨਤਾ ਦਿੰਦੇ ਹਾਂ।
Inaugural Punjabi Schools Forum
ਇਹ ਫੋਰਮ ਆਸਟ੍ਰੇਲੀਆ ਦੇ ਸਮੂਹ ਪੰਜਾਬੀ ਸਕੂਲਾਂ ਲਈ ਮਹੱਤਵਪੂਰਨ ਹੋਵੇਗਾ। ਅਧਿਆਪਕ, ਮਾਪੇ, ਅਤੇ ਵਿਦਿਆਰਥੀ ਇਕੱਠੇ ਹੋ ਕੇ ਆਪਣੇ ਤਜ਼ੁਰਬੇ ਸਾਂਝੇ ਕਰ ਸਕਣਗੇ ਅਤੇ ਇੱਕ-ਦੂਜੇ ਤੋਂ ਸਿੱਖ-ਸਿਖਾ ਸਕਣਗੇ।
ਇਸ ਫੋਰਮ ਵਿੱਚ ਅਸੀਂ ਰਲ-ਮਿਲ ਪੰਜਾਬੀ ਸਿੱਖਿਆ ਦੇ ਖੇਤਰ ਵਿੱਚ ਆ ਰਹੇ ਨਵੇਂ ਦ੍ਰਿਸ਼ਟਿਕੋਣਾਂ ਅਤੇ ਸਿਖਣ ਦੇ ਨਵੇਂ ਢੰਗਾਂ ਬਾਰੇ ਗੱਲਬਾਤ ਕਰਾਂਗੇ। ਸੰਸਥਾਵਾਂ ਲਈ ਸੈਸ਼ਨ ਵੀ ਹੋਣਗੇ ਜਿੱਥੇ ਪੰਜਾਬੀ ਸਕੂਲਾਂ ਦੀ ਸਥਾਪਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
Saturday 4 April 2026, 2-5pm
Balam Balam Place, 15 Phoenix St, Brunswick VIC 3056
Register here: Link to register
