Comic strips are a great tool for learning and practicing Punjabi language. A comic provides a short accessible world in which funny, interesting looking characters go about their lives. Students with limited Punjabi reading or speaking skills find it easy to deal with the size of a comic strip.

ਚੁੜੇਲ ਅਤੇ ਡੱਡੂ

ਇਕ ਚੁੜੇਲ ਅਤੇ ਉਸਦਾ ਦੋਸਤ ਜਾਦੂਈ ਡੱਡੂ ਨੇ ਜੰਗਲ ਵਿਚ ਕੀ ਕੀਤਾ? ਤੁਸੀਂ ਦੱਸ ਸਕਦੇ ਹੋ ? 

A witch flying on her broom in the forest finds a frog in her hat.
ਚੁੜੈਲ ਨੇ ਕੀ ਕੀਤਾ ?

ਗੱਲਾਂ ਬਾਤਾਂ ਕਰੋ

ਸੋਚੋ ਅਤੇ ਦੱਸੋ ਕੀ ਗੱਲ ਬਾਤ ਚੱਲ ਰਹੀ ਹੈ! ਹਰ ਵਾਰੀ ਨਵੀਂ ਗੱਲ ਹੋ ਰਹੀ ਹੈ |

Comic strip with blank speech bubbles.
ਕੀ ਗੱਲ ਹੋ ਰਹੀ ਹੈ ?

ਫਰਕ ਦੱਸੋ!

ਦੋਵਾਂ ਤਸਵੀਰਾਂ ਵਿਚ ਫਰਕ ਲੱਭੋ! 

ਮੇਰੀ ਜ਼ਿੰਦਗੀ ਦਾ ਖੁਸ਼ਕਿਸਮਤ ਦਿੰਨ!

ਨਵੀਂ ਕਾਢ ਕੱਢੋ

ਉੱਡਦੀ ਜਾਂਦੀ

ਇਹ ਕੁੜੀ ਕੌਣ ਹੈ ਜੋ ਉੱਡਦੀ ਜਾਂਦੀ ਹੈ? ਲਿੱਖ ਕੇ ਜਾਂ ਬੋਲ ਕੇ ਦੱਸੋ|

ਰਾਖਸ਼ ਆਇਆ

 ਰਾਖਸ਼ ਬਹੁਤ ਖੂੰਖਾਰ ਸੀ| ਉਸਨੇ ਸਾਰਾ ਸ਼ਹਿਰ ਤਹਿਸ – ਨਹਿਸ ਕਰ ਦਿੱਤਾ| ਹੁਣ ਤੁਸੀਂ ਦੱਸੋ ਕੀ ਕੀ ਹੋਇਆ?

 
Translate »